जयकारे अम्बे माँ दे Jaikaare Ambe maa de lyrics

जयकारे अम्बे माँ दे, भगता ने है लाये,.
लै के झंडे दर ते माँ दे, भगता दे संग आये,

 

जयकारे अम्बे माँ दे…….
माँ दे दर ते जो भी आया,
मुहो मंगया फल है पाया,
भगता दा दर मेला लगया,, जय जैकार बुलाये,
जयकारे अम्बे माँ दे……

 

माँ दे दर ते मेले लगदे,
ढोल नगाड़े चिमटे वजदे,
बैठे दर ते आके सारे, सबना ने गुण गाये,
जयकारे अम्बे माँ दे…….

 

लाल झंडे है दर ते झुल्दे,
हुंदे पार उतारे कुल दे,
आया कोल निमाना दर ते, गुण ने आके गाये,
जयकारे अम्बे माँ दे……

 


Jaikaare Ambe maa de Lai ke jhande dar te maa de lyrics in english 

 
Jaikaare Ambe maa de
Lai ke jhande dar te maa de,
bhagta de sang aaye,
Jaikaare Ambe maa de…
 
 
Maa de dar te jo bhi aaya,
Muho mangaaya phal hai paaya,
Bhagta da dar mela lagaya, jai jai kaar bulaaye,
Jaikaare Ambe maa de...

 

 
Maa de dar te mele lagde,
Dhol nagade chimte wajde,
Baithe dar te aake saare, sabna ne gun gaaye,
Jaikaare Ambe maa de…
 
 
 
 
Laal jhande hai dar te jhulde,
Hunde paar utaare kul de,
Aaya kol nimana dar te, gun ne aake gaaye,
Jaikaare Ambe maa de…

ਜੈਕਾਰੇ ਅੰਬੇ ਮਾਂ ਦੇ, ਭਗਤਾ ਨੇ ਹੈ ਲਾਏ ਇਸ ਮਾਂ ਦੇ ਭਜਨ ਦੀ ਲਾਇਰਿਕਸ ਪੰਜਾਬੀ ਵਿਚ ਹੋਵੇਗੀ।

 

ਜੈਕਾਰੇ, ਅੰਬੇ ਮਾਂ ਦੇ, ਭਗਤਾਂ ਨੇ ਹੈ ਲਾਏ xll-ll
*ਲੈ ਕੇ ਝੰਡੇ, ਦਰ ਤੇ ਮਾਂ ਦੇ ll, ਭਗਤਾਂ ਦੇ ਸੰਗ ਆਏ,,,
ਜੈਕਾਰੇ ਅੰਬੇ ਮਾਂ ਦੇ,,,,,,,
ਮਾਂ ਦੇ ਦਰ ਤੇ, ਜੋ ਵੀ ਆਇਆ l
ਮੂੰਹੋਂ ਮੰਗਿਆਂ, ਫ਼ਲ ਹੈ ਪਾਇਆ ll
*ਭਗਤਾਂ ਦਾ ਦਰ, ਮੇਲਾ ਲੱਗਿਆ ll, ਜੈ ਜੈਕਾਰ ਬੁਲਾਏ,,,
ਜੈਕਾਰੇ ਅੰਬੇ ਮਾਂ ਦੇ,,,,,,,,,,,,,
ਮਾਂ ਦੇ ਦਰ ਤੇ, ਮੇਲੇ ਲੱਗਦੇ l
ਢੋਲ ਨਗਾੜੇ, ਚਿਮਟੇ ਵੱਜਦੇ ll
*ਬੈਠੇ ਦਰ ਤੇ, ਆ ਕੇ ਸਾਰੇ ll, ਸਭਨਾਂ ਨੇ ਗੁਣ ਗਾਏ,,,
ਜੈਕਾਰੇ ਅੰਬੇ ਮਾਂ ਦੇ,,,,,,,,,,,,
ਲਾਲ ਝੰਡੇ ਹੈ, ਦਰ ਤੇ ਝੱਲ੍ਹਦੇ l
ਹੁੰਦੇ ਪਾਰ, ਉਤਾਰੇ ਕੁੱਲ ਦੇ ll
*ਆਇਆ ਕੌਲ, ਨਿਮਾਣਾ ਦਰ ਤੇ ll, ਗੁਣ ਨੇ ਆ ਕੇ ਗਾਏ,,,
ਜੈਕਾਰੇ ਅੰਬੇ ਮਾਂ ਦੇ,,,,,,,,,,

Leave a Comment